Browse all Name Change Ads published in Jagbani Newspapers today ().
I, Rama, D.O.B- 10,Aug,1985 wife of Jagdesh Singh Panesar , formerly known as Rama, hereby give notice that I have renounced and abandoned the use of the name Rama and have assumed and adopted the name Rama Panesar. From the date hereof, I shall be known and referred to for all purposes as Rama Panesar. Any person having dealings with me is requested to take note of this change of name.
ਨਾਇਬ ਤਹਿਸੀਲਦਾਰ, ਕਰਤਾਰਪੁਰ, ਜਲੰਧਰ ਦੀ ਅਦਾਲਤ ਵਿੱਚ ਜਨਤਕ ਨੋਟਿਸ ਸੁਖਬਿੰਦਰ ਸਿੰਘ ਹੋਠੀ, ਪੁੱਤਰ ਸਵਰਨ ਸਿੰਘ ਹੋਠੀ, ਵਾਸੀ ਪਿੰਡ ਬੱਲਾਂ, ਤਹਿਸੀਲ ਕਰਤਾਰਪੁਰ, ਜਲੰਧਰ ਨੇ ਆਪਣਾ ਨਾਮ ਦਰੁਸਤ ਕਰਨ ਲਈ ਦਰਖਾਸਤ ਦਿੱਤੀ ਹੈ। ਉਹ ਸੁਖਵਿੰਦਰ ਸਿੰਘ ਹੋਠੀ ਤੋਂ ਸੁਖਬਿੰਦਰ ਸਿੰਘ ਹੋਠੀ ਕਰਨ ਲਈ ਆਪਣੇ ਨਾਮ ਦੇ ਸਪੈਲਿੰਗ ਨੂੰ ਬਦਲਣ ਦਾ ਇਰਾਦਾ ਰੱਖਦਾ ਹੈ। ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਇਸ ਨੋਟਿਸ ਦੇ ਪ੍ਰਕਾਸ਼ਿਤ ਹੋਣ ਤੋਂ 30 ਦਿਨਾਂ ਦੇ ਅੰਦਰ ਨਾਇਬ ਤਹਿਸੀਲਦਾਰ, ਕਰਤਾਰਪੁਰ ਦੀ ਅਦਾਲਤ ਵਿੱਚ ਲਿਖਤੀ ਇਤਰਾਜ਼ ਦਾਇਰ ਕਰੇ। ਆਰਡਰ ਦੁਆਰਾ: ਨਾਇਬ ਤਹਿਸੀਲਦਾਰ, ਕਰਤਾਰਪੁਰ ਮਿਤੀ: 12/05/2026
I, Balkarn singh s/o Ghola Singh and Surjit kaur R/o Gurusar sainewala changed his name to Balkaran singh for all purposes.
ਮੈਂ ਮੋਹਿਤ ਅਰੋੜਾ ਪੁੱਤਰ ਵਿਪਨ ਕੁਮਾਰ ਨਿਵਾਸੀ ਪਲਾਟ ਨੰ 97, ਗਲੀ ਨੰ 3, ਸ਼ਿਵ ਸ਼ਕਤੀ ਕਲੋਨੀ ਗੋਪਾਲ ਨLਗਰ ਚੌਂਕ ਲੁਧਿਆਣਾ ਨੇ ਆਪਣਾ ਨਾਮ ਬਦਲ ਕੇ ਮੋਹਿਤ ਰੱਖਿਆ ਹੈ
I,Modh Nasir S/o Inayat,Plot No-19,Street No-1,New Amarjeet Colony, Jahangirpur,Urf Jagirpur, Ludhiana,Punjab, Have changed My Name to Mohammad Nasir
ਮੈਂ ਰਵੀ ਕੁਮਾਰ ਸੈਣੀ ਪੁੱਤਰ ਰਾਕੇਸ਼ ਕੁਮਾਰ ਨਿਵਾਸੀ 6999 ਨਿਊ ਸ਼ਕਤੀ ਨਗਰ ਲੁਧਿਆਣਾ ਨੇ ਆਪਣਾ ਨਾਮ ਬਦਲ ਕੇ ਰਵੀ ਕੁਮਾਰ ਰੱਖਿਆ ਹੈ
I, Balvinder Singh Gill VPO PHULEWALA Moga punjab have changed my Name as Balwinder Singh.
I, Santosh Kumari W/O Paramjit R/O VPO Sang Dhesian, Phillaur, Jalandhar changed my husband's name as Paramjit.
ਮੈਂ, ਸੁਮਿਤਰਾ ਪਤਨੀ ਥਲੇਸ਼ਵਰ ਕਪੂਰ ਵਾਸੀ #56-ਏ ਮਾਰਕਲ ਕਲੋਨੀ, ਪਟਿਆਲਾ, 147001 ਆਪਣਾ ਨਾਮ ਸੁਮਿਤਰਾ ਕਪੂਰ ਰੱਖ ਲਿਆ ਹੈ।
I NIKHIL S/O Ajit Prasad R/O H.No715/2 Peepal wali Gali Chawani Mohalla Ludhiana. I have changed name to NIKHIL PRASAD For All Future Purposes. Vide Affidavit Dt:08/07/23 sworn before notary Harjinder Pal Singh LUDHIANA.